ਏਡਜ਼ ਦੇ ਖਾਤਮੇ ਲਈ ਦਵਾਈ ਤਿਆਰ, ਸਿਰਫ਼ 2 ਟੀਕਿਆਂ ਨਾਲ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ ਬਿਮਾਰੀ!
ਏਡਜ਼ ਦਾ ਅੰਤ : ਦਵਾਈ ਬਣਾਉਣ ਵਾਲੀ ਕੰਪਨੀ ਗਿਲਿਅਡ (Gilead) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਕ ਅਜਿਹੀ ਵੈਕਸੀਨ ਤਿਆਰ ਕੀਤੀ ਹੈ ਜੋ ਜੇਕਰ ਸਾਲ ਵਿਚ ਦੋ ਵਾਰ ਲਗਾਈ ਜਾਵੇ ਤਾਂ ਏਡਜ਼ ਖ਼ਤਮ ਹੋ ਜਾਂਦਾ ਹੈ। ਔਰਤਾਂ ਉਤੇ ਕੀਤੇ ਗਏ ਟਰਾਇਲ ਵਿਚ ਇਹ 100 ਫੀਸਦੀ ਸਫਲ ਰਿਹਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਅਸਰ ਮਰਦਾਂ ਉਤੇ ਵੀ ਹੋਵੇਗਾ। ਕੰਪਨੀ ਦਾ ਮੰਨਣਾ ਹੈ ਕਿ ਇਹ ਟੀਕਾ ਐੱਚ.ਆਈ.ਵੀ. ਦੀ ਰੋਕਥਾਮ ਲਈ 100 ਫੀਸਦੀ ਕਾਰਗਰ ਹੈ ਅਤੇ ਜੇਕਰ ਇਸ ਨੂੰ ਪੂਰੀ ਦੁਨੀਆ ‘ਚ ਲਗਾਇਆ ਜਾਵੇ ਤਾਂ ਦੁਨੀਆ ‘ਚੋਂ ਏਡਜ਼ ਦਾ ਬਹੁਤ ਜਲਦ ਖਾਤਮਾ ਹੋ ਜਾਵੇਗਾ।

ਦਵਾਈ ਬਣਾਉਣ ਵਾਲੀ ਕੰਪਨੀ ਗਿਲਿਅਡ (Gilead) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਕ ਅਜਿਹੀ ਵੈਕਸੀਨ ਤਿਆਰ ਕੀਤੀ ਹੈ ਜੋ ਜੇਕਰ ਸਾਲ ਵਿਚ ਦੋ ਵਾਰ ਲਗਾਈ ਜਾਵੇ ਤਾਂ ਏਡਜ਼ ਖ਼ਤਮ ਹੋ ਜਾਂਦਾ ਹੈ। ਔਰਤਾਂ ਉਤੇ ਕੀਤੇ ਗਏ ਟਰਾਇਲ ਵਿਚ ਇਹ 100 ਫੀਸਦੀ ਸਫਲ ਰਿਹਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਅਸਰ ਮਰਦਾਂ ਉਤੇ ਵੀ ਹੋਵੇਗਾ। ਕੰਪਨੀ ਦਾ ਮੰਨਣਾ ਹੈ ਕਿ ਇਹ ਟੀਕਾ ਐੱਚ.ਆਈ.ਵੀ. ਦੀ ਰੋਕਥਾਮ ਲਈ 100 ਫੀਸਦੀ ਕਾਰਗਰ ਹੈ ਅਤੇ ਜੇਕਰ ਇਸ ਨੂੰ ਪੂਰੀ ਦੁਨੀਆ ‘ਚ ਲਗਾਇਆ ਜਾਵੇ ਤਾਂ ਦੁਨੀਆ ‘ਚੋਂ ਏਡਜ਼ ਦਾ ਬਹੁਤ ਜਲਦ ਖਾਤਮਾ ਹੋ ਜਾਵੇਗਾ।ਦਵਾਈ ਬਣਾਉਣ ਵਾਲੀ ਕੰਪਨੀ ਗਿਲਿਅਡ (Gilead) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਕ ਅਜਿਹੀ ਵੈਕਸੀਨ ਤਿਆਰ ਕੀਤੀ ਹੈ ਜੋ ਜੇਕਰ ਸਾਲ ਵਿਚ ਦੋ ਵਾਰ ਲਗਾਈ ਜਾਵੇ ਤਾਂ ਏਡਜ਼ ਖ਼ਤਮ ਹੋ ਜਾਂਦਾ ਹੈ। ਔਰਤਾਂ ਉਤੇ ਕੀਤੇ ਗਏ ਟਰਾਇਲ ਵਿਚ ਇਹ 100 ਫੀਸਦੀ ਸਫਲ ਰਿਹਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਅਸਰ ਮਰਦਾਂ ਉਤੇ ਵੀ ਹੋਵੇਗਾ। ਕੰਪਨੀ ਦਾ ਮੰਨਣਾ ਹੈ ਕਿ ਇਹ ਟੀਕਾ ਐੱਚ.ਆਈ.ਵੀ. ਦੀ ਰੋਕਥਾਮ ਲਈ 100 ਫੀਸਦੀ ਕਾਰਗਰ ਹੈ ਅਤੇ ਜੇਕਰ ਇਸ ਨੂੰ ਪੂਰੀ ਦੁਨੀਆ ‘ਚ ਲਗਾਇਆ ਜਾਵੇ ਤਾਂ ਦੁਨੀਆ ‘ਚੋਂ ਹੁਤ ਜਲਦ ਖਾਤਮਾ ਹੋ ਜਾਵੇਗਾ।
ਸੰਯੁਕਤ ਰਾਸ਼ਟਰ ਦੇ ਟੀਚਿਆਂ ਦੇ ਤਹਿਤ 2030 ਤੱਕ ਪੂਰੀ ਦੁਨੀਆ ਤੋਂ ਏਡਜ਼ ਅਤੇ ਐੱਚਆਈਵੀ ਨੂੰ ਖਤਮ ਕਰਨ ਦਾ ਪ੍ਰਣ ਵੀ ਲਿਆ ਗਿਆ ਹੈ। ਇਸ ਲਿਹਾਜ਼ ਨਾਲ ਗਿਲਿਅਡ ਕੰਪਨੀ ਦਾ ਇਹ ਟੀਕਾ ਜਾਦੂਈ ਸਾਬਤ ਹੋ ਸਕਦਾ ਹੈ। ਕੰਪਨੀ ਨੇ ਇਸ ਵੈਕਸੀਨ ਦਾ ਨਾਂ ਲੈਂਕੈਪਵੀਰ (lencapvir) ਰੱਖਿਆ ਹੈ।ਸੰਯੁਕਤ ਰਾਸ਼ਟਰ ਦੇ ਟੀਚਿਆਂ ਦੇ ਤਹਿਤ 2030 ਤੱਕ ਪੂਰੀ ਦੁਨੀਆ ਤੋਂ ਏਡਜ਼ ਅਤੇ ਐੱਚਆਈਵੀ ਨੂੰ ਖਤਮ ਕਰਨ ਦਾ ਪ੍ਰਣ ਵੀ ਲਿਆ ਗਿਆ ਹੈ। ਇਸ ਲਿਹਾਜ਼ ਨਾਲ ਗਿਲਿਅਡ ਕੰਪਨੀ ਦਾ ਇਹ ਟੀਕਾ ਜਾਦੂਈ ਸਾਬਤ ਹੋ ਸਕਦਾ ਹੈ। ਕੰਪਨੀ ਨੇ ਇਸ ਵੈਕਸੀਨ ਦਾ ਨਾਂ ਲੈਂਕੈਪਵੀਰ (lencapvir) ਰੱਖਿਆ ਹੈ।
ਟੀਕਾ ਸਾਲ ਵਿੱਚ ਦੋ ਵਾਰ ਦਿੱਤਾ ਜਾਵੇਗਾ
ਦਵਾਈ ਬਣਾਉਣ ਵਾਲੀ ਕੰਪਨੀ ਗਿਲਿਅਡ ਨੇ ਕਿਹਾ ਕਿ ਇਹ ਵੈਕਸੀਨ ਬਹੁਤ ਸਸਤੀ ਹੋਵੇਗੀ ਅਤੇ ਇਸ ਦਾ ਜੈਨਰਿਕ ਵਰਜ਼ਨ ਵੀ ਉਪਲਬਧ ਹੋਵੇਗਾ। ਇਸ ਨੂੰ ਲਗਭਗ 120 ਗਰੀਬ ਦੇਸ਼ਾਂ ਵਿੱਚ ਭੇਜਿਆ ਜਾਵੇਗਾ ਜਿੱਥੇ ਐੱਚਆਈਵੀ ਦੀ ਦਰ ਬਹੁਤ ਜ਼ਿਆਦਾ ਹੈ। ਇਸ ਵਿੱਚ ਲਾਤੀਨੀ ਅਮਰੀਕੀ ਦੇਸ਼ ਵੀ ਸ਼ਾਮਲ ਹਨ। ਏਡਜ਼ ਉਤੇ ਸੰਯੁਕਤ ਰਾਸ਼ਟਰ ਦੀ ਕਾਰਜਕਾਰੀ ਨਿਰਦੇਸ਼ਕ ਵਿੰਨੀ ਬਿਯਾਨੀਮਾ ਦਾ ਕਹਿਣਾ ਹੈ ਕਿ ਇਹ ਖੋਜ ਬੇਮਿਸਾਲ ਹੈ। ਏਡਜ਼ ਦੀ ਵੈਕਸੀਨ ਜਿੰਨੀ ਅਸਰਦਾਰ ਕੋਈ ਹੋਰ ਦਵਾਈ ਨਹੀਂ ਹੈ ਜੋ ਤਿਆਰ ਕੀਤੀ ਗਈ ਹੈ।
ਇਹ ਹੈਰਾਨੀਜਨਕ ਹੈ। ਵਿੰਨੀ ਬਿਯਾਨੀਮਾ ਨੇ ਇਸ ਲਈ ਗਿਲਿਅਡ ਕੰਪਨੀ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਦੁਨੀਆ ਕੋਲ ਏਡਜ਼ ਨੂੰ ਖਤਮ ਕਰਨ ਦੀ ਸਮਰੱਥਾ ਹੈ, ਬਸ ਇਸ ਨੂੰ ਕਰਨ ਦੀ ਲੋੜ ਹੈ। ਕੰਪਨੀ ਦੀ ਐਚਆਈਵੀ ਸੰਕਰਮਣ ਦੀ ਦਵਾਈ ਲੈਂਕੈਪਵੀਰ ਪਹਿਲਾਂ ਹੀ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਸਨਲੇਨਕਾ (Sunlenka) ਨਾਮ ਨਾਲ ਵੇਚੀ ਜਾ ਰਹੀ ਹੈ। ਹੁਣ ਇਸ ਨੂੰ ਦੂਜੇ ਦੇਸ਼ਾਂ ਵਿਚ ਮਾਨਤਾ ਮਿਲਣ ਦੀ ਉਡੀਕ ਹੈ। ਨਵੀਂ ਦਵਾਈ ਸਾਲ ਵਿੱਚ ਦੋ ਵਾਰ ਟੀਕੇ ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਸ ਲਈ ਇਹ ਗਰੀਬ ਦੇਸ਼ਾਂ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ ਕਿਉਂਕਿ ਉੱਥੇ ਦੇ ਲੋਕ ਸੈਕਸ ਕਰਦੇ ਸਮੇਂ ਜ਼ਿਆਦਾ ਸਾਵਧਾਨ ਰਹਿਣ ਦੀ ਅਣਦੇਖੀ ਕਰਦੇ ਹਨ।ਇਹ ਹੈਰਾਨੀਜਨਕ ਹੈ। ਵਿੰਨੀ ਬਿਯਾਨੀਮਾ ਨੇ ਇਸ ਲਈ ਗਿਲਿਅਡ ਕੰਪਨੀ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਦੁਨੀਆ ਕੋਲ ਏਡਜ਼ ਨੂੰ ਖਤਮ ਕਰਨ ਦੀ ਸਮਰੱਥਾ ਹੈ, ਬਸ ਇਸ ਨੂੰ ਕਰਨ ਦੀ ਲੋੜ ਹੈ। ਕੰਪਨੀ ਦੀ ਐਚਆਈਵੀ ਸੰਕਰਮਣ ਦੀ ਦਵਾਈ ਲੈਂਕੈਪਵੀਰ ਪਹਿਲਾਂ ਹੀ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਸਨਲੇਨਕਾ (Sunlenka) ਨਾਮ ਨਾਲ ਵੇਚੀ ਜਾ ਰਹੀ ਹੈ। ਹੁਣ ਇਸ ਨੂੰ ਦੂਜੇ ਦੇਸ਼ਾਂ ਵਿਚ ਮਾਨਤਾ ਮਿਲਣ ਦੀ ਉਡੀਕ ਹੈ। ਨਵੀਂ ਦਵਾਈ ਸਾਲ ਵਿੱਚ ਦੋ ਵਾਰ ਟੀਕੇ ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਸ ਲਈ ਇਹ ਗਰੀਬ ਦੇਸ਼ਾਂ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ ਕਿਉਂਕਿ ਉੱਥੇ ਦੇ ਲੋਕ ਸੈਕਸ ਕਰਦੇ ਸਮੇਂ ਜ਼ਿਆਦਾ ਸਾਵਧਾਨ ਰਹਿਣ ਦੀ ਅਣਦੇਖੀ ਕਰਦੇ ਹਨ।